logo

Punjabi Sahit Sabha

ਪੰਜਾਬੀ ਸਾਹਿਤ ਸਭਾ

ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਕਾਲਜ ਨੇ ਪੰਜਾਬੀ ਸਾਹਿਤ ਨੂੰ ਪ੍ਰੇਰਿਤ ਕਰਨ, ਪੜ੍ਹਨ, ਅਤੇ ਸਿਰਜਣ ਲਈ ਪੰਜਾਬੀ ਸਾਹਿਤ ਸਭਾ ਦਾ ਗਠਨ ਕੀਤਾ ਹੈ। ਇਸ ਸਭਾ ਦੇ ਅਧਿਆਪਕ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦਾ ਦੌਰਾ ਅਤੇ ਭਾਸ਼ਾ ਵਿਭਾਗ ਨਾਲ ਉਨ੍ਹਾਂ ਦਾ ਤਾਲਮੇਲ ਕਰਵਾਉਣਗੇ ।


Punjabi Sahit Sabha

As per the directions of Director, Language Department, Punjab , the college has constituted Punjabi Sahit Sabha for motivating, reading and creating Punjabi Literature. The Teachers of this Sabha will coordinate with the language department Punjab and encourage the students for visiting their library.

ਪੰਜਾਬੀ ਸਾਹਿਤ ਸਭਾ ਮੈਂਬਰ (Punjabi Sahit Sabha Members)

ਕ੍ਰਮ (Sr.No) ਨਾਮ (Name) ਅਹੁਦਾ (Designation)
1. ਸ ਮਨੀ ਇੰਦਰਪਾਲ ਸਿੰਘ (S. Mani Inderpal Singh) ਕੋਆਰਡੀਨੇਟਰ (Coordinator)
2. ਡਾ. ਜਯੋਤੀ ਗਰਗ (Dr. Jyoti Garg) ਮੈਂਬਰ (Member)
3. ਡਾ. ਹਰਜੀਤ ਕੌਰ (Dr. Harjit Kaur) ਮੈਂਬਰ (Member)
4. ਡਾ. ਹਰਦੀਪ ਸਿੰਘ (Dr. Hardeep Singh) ਮੈਂਬਰ (Member)
5. ਡਾ. ਤੇਜਿੰਦਰਪਾਲ ਸਿੰਘ (Dr. Tejinderppal Singh) ਮੈਂਬਰ (Member)
6. ਸ਼੍ਰੀਮਤੀ. ਗੁਰਵਿੰਦਰ ਕੌਰ (Smt. Gurwinder Kaur) ਮੈਂਬਰ (Member)
Facebook Twitter Youtube