logo

National Service Scheme (NSS)

ਕੌਮੀ ਸੇਵਾ ਯੋਜਨਾ

ਵਿਦਿਆਰਥੀਆ ਦੇ ਸਰਬਪੱਖੀ ਵਿਕਾਸ ਅਤੇ ਵਿਦਿਆਰਥੀ ਨੂੰ ਕਿਰਤ ਵੱਜੋਂ ਸਰਗਰਮ ਐਨ.ਐਸ.ਐਸ ਯੂਨਿਟ ਕੰਮ ਕਰ ਰਿਹਾ ਹੈ।ਜਿਸ ਵਿਚ ਕਾਲਜ ਦਾ ਹਰ ਵਿਦਿਆਰਥੀ ਮੈਂਬਰ ਬਣ ਸਕਦਾ ਹੈ। ਐਨ.ਐਸ.ਐਸ ਵਲੋਂ ਹਰ ਸਾਲ ਇਕ ਦਿਨ ਅਤੇ ਸੱਤ ਦਿਨਾਂ ਕੈਂਪ ਲਗਾਇਆ ਜਾਦਾ ਹੈ।ਜੋ ਐਨ.ਐਸ.ਐਸ ਦੇ ਮੈਬਰਾਂ ਵਲੋ ਲਗਾਏ ਜਾਦੇ ਹਨ। ਕੈਪ ਤੇ ਵਿਦਿਆਰਥੀਆ ਨੂੰ ਪੰਜਾਬੀ ਯੂਨੀਵਰਸਿਟੀ ਦੇ ਐਨ.ਐਸ.ਐਸ ਵਿਭਾਗ ਵਲੋ ਸਰਟੀਫਿਕੇਟ ਪ੍ਰਦਾਨ ਕੀਤੇ ਜਾਦੇ ਹਨ। ਇਹਨਾ ਸਰਗਰਮੀਆ ਦੌਰਾਨ ਸਰਵਉਚ ਪ੍ਰਦਰਸਨ ਕਰਨ ਵਾਲੇ ਵਿਦਿਆਰਥੀ ਨੂੰ ਸਰਵੋਤਮ ਵਲੰਟੀਅਰ ਚੁਣਿਆ ਜਾਂਦਾ ਹੈ।


National Service Scheme

An active NSS unit is functioning for the holistic development of the students and for the benefit of the students. Every student of the college can become a member. The NSS conducts one day and seven days camps every year which are conducted by the members of the NSS. CAP and students are awarded certificates by the NSS department of Punjabi University. The student who performs best during these activities is selected as the best volunteer.

National Service Scheme (NSS) Members

ਕ੍ਰਮ (Sr.No) ਨਾਮ (Name) ਅਹੁਦਾ (Designation)
1. ਸ਼੍ਰੀ. ਮਨੀ ਇੰਦਰਪਾਲ ਸਿੰਘ (Sh. Mani Inder Pal Singh) ਪ੍ਰੋਗਰਾਮ ਅਫਸਰ (Program officer)
2. ਡਾ. ਤੇਜਿੰਦਰਪਾਲ ਸਿੰਘ (Dr. TejinderPal Singh ਕੋ-ਕੋਆਰਡੀਨੇਟਰ (Co-coordinator)
Facebook Twitter Youtube